'Sagar Di Vohti Lendi Indica Chala' ਗਾਉਣ ਵਾਲੀ ਜੋੜੀ ਦਾ Exclusive Interview – Satnam Sagar | Shammi
'Sagar Di Vohti Lendi Indica Chala' ਗਾਉਣ ਵਾਲੀ ਜੋੜੀ ਦਾ Exclusive Interview – Satnam Sagar | Shammi
Sagar di Bhuti takes the Indica chala’ singing duo came in front of the camera.. During the exclusive interview, listen to when the song was sung, which has now become a hit.
#punjabisinger #trendingsong #exclusiveinterview #SatnamSagar #SharanjeetShammi…
source
Reviews
0 %
👍👍👍👍👍👍👍👍👍👍👍👍👍👍👍👍👍👍👍👍👍👍👍👍👍
👍👍👍👍👍👍👍👍👍👍👍👍👍
What a powerful voice they still both have .❤
Immediately hai koi meri majburi
Both are legends ♥️♥️♥️♥️♥️
Song krrru ishq ty koi
Bai khich k rakhuuu ji time aa gia thoda frrr toh jnab
Asin school time to sunde aaye Sagar te sami nu bohat badiya singar aa ji
Beautiful. God bless them
Sagar veer g dobara gona shuru karo
Satnam Sagar sharanjeet Shammi Shastri kal
ਮੱਕੜ ਜੀ ਵੀ ਇੰਟਰਵਿਊ ਲੈਣ
ਸਾਗਰ ਦੀ ਵੋਹਟੀ ਲੈਂਦੀ ਇੰਡੀਕਾ ਚਲਾ
ਦਿਨੋਂ ਦਿਨ ਰਹੀ ਉਹ ਪ੍ਰਦੁਸ਼ਣ ਵਧਾ
ਇਮੀਜੇਟਰੀ 'ਅਗਰੋਈਆ' ਰੁੱਖ ਤੂੰ ਲਗਾ
ਪ੍ਰਦੂਸ਼ਿਤ ਹੋਇਆ ਵਾਤਾਵਰਣ ਬਚਾ।
🌳🌳🌳🌳🚓🌳🌳🌳🌳
Good
ਸਾਲਿਆ ਸੇਵਾ ਨੂੰ ਬੜਾ ਤੂੰ ਗੁਰਦੁਆਰੇ ਵਿੱਚ ਸੇਵਾ ਕਰ ਰੇਹਾ
ਇਹੋ ਜਿਹੇ ਬੇਸਿਰੇ ਗਾਇਕ ਕੀ ਸੇਧ ਦੇਣਗੇ।ਘਟੀਆ ਗਾਇਕੀ ਦਾ ਮੁਜ਼ਾਹਰਾ।ਕੀ ਹੋਰ ਦੀ ਵਾਹੁਟੀ ਨਹੀਂ ਚਲਾ ਸਕਦੀ।ਇੰਟਰਵਿਊ ਲੈਣ ਵਾਲਿਆਂ ਨੂੰ ਵੀ ਥੋੜੀ ਸੰਗ ਚਾਹੀਦੀ ਐ
Satnam ji….Thoddi aa gana Bengal de vich bangali mundey vi reel banan deya❤❤❤❤❤❤
Legend singer satnam Sagar
ਬਹੁਤ ਹੀ ਸੁੰਦਰ ਜੋੜੀ ਹੈ ਗਾਇਕਾ ਦੀ ਆਵਾਜ਼ ਬਹੁਤ ਹੀ ਸੁੰਦਰ ਤੇ ਸੁਰੀਲੀ ਹੈ
Grand Salute 🙋🙋♀️
Very very nice ❤
Wag g wah
ਬਹੁਤ ਵਧੀਆ ਬਹੁਤ ਸੋਹਣੀ ਅਵਾਜ਼
Down to Earth Banda ❤❤❤
Good👍👍 song
Very. Good. Job. Ju
Keep it up mam nd sir
ਇਹ ਉਹੀ ਬੰਦਾ ਜਿਸਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਗ਼ਲਤ ਬੋਲਿਆ ਸੀ ਤੇ ਆਪਣੇ ਪੰਜਾਬੀ ਲੋਕ ਆਪਣੇ ਪਿਤਾ ਦੇ ਦੋਖੀ ਦੇ ਗਾਣਿਆਂ ਤੇ ਵੀਡੀਓ ਬਣਾਉਂਦੇ ਨੇ
Very nice
ENA DA PIND GANDIWIND BABA BUDHA SAHIB JI KOL CHABBAL TARAN TARN
Awesome song ! Companies don’t let talent come forward !
Old is gold
Bhut sohni jodi song bhut vadiya hunde satnam sagar di
ਬਹੁਤ ਵਧੀਆ ਲੱਗਾ ਵੀਡੀਓ ਦੇਖ ਕੇ ,ਓਲਡ ਇਜ਼ ਗੋਲਡ
Bhaut badya jodi a koyi ina ch hankar ni koyi aakar ni jimma sidhe bande a 🙏🙏🙏🙏🙏🙏🙏🙏🙏🙏🙏🙏🙏👌👌👌👌
ਜਦੋਂ ਸਟੇਟ ਤੇ ਸਾਗਰ ਲਗਦਾ ਸੀ ਲਾਗੇ ਦੇ ਸਤ ਪਿੰਡ ਉਸ ਮੇਲੇ ਚ ਆਉਂਦੇ ਸੀ
ਅੱਜ ਵੀ ਜਿਨਾ ਚਿਰ ਟਰੈਕਟਰ ਤੇ ਸਾਗਰ ਨਾ ਲਾਈਏ ਨਜਾਰਾ ਨਹੀਂ ਆਉਂਦਾ।
Waheguru ji
Veer sare song sunde rhe motor te
Miss u all song
Veer fir kro song