Chal Bhajj Chaliye (Trailer) | Inder Chahal, Rubina Dilaik & Alisha Sudan | Releasing 5th April 2024

Author Avatar

ARGP Music

Joined: Jul 2024
Spread the love


Chal Bhajj Chaliye (Trailer) | Inder Chahal, Rubina Dilaik & Alisha Sudan | Releasing 5th April 2024


Watch official trailer ‘CHAL BHAJJ CHALIYE’ Film Releasing on 5th April 2024

Movie Name : Chal Bhajj Chaliye
Starring : Inder Chahal, Rubina Dilaik, Alisha, Nirmal Rishi, Sardar Sohi, Pammi Bai, Gurpreet Bhangu, Rupinder Rupi, Prakash Gadhu, Mahabir Bhullar, Gurmeet Sajjan, Raj Dhaliwal, Deedar Gull, Ravinder Mand, Honey Mattu, Balvinder…

source

Reviews

0 %

User Score

0 ratings
Rate This

Sharing

Leave your comment

Your email address will not be published. Required fields are marked *

39 Comments

  1. ਸਿਰੇ ਦੀ ਲੰਡੂ ਫਿਲਮ ਆ ਯਾਰ

    ਇਕੋ ਪਿੰਡ ਦੇ ਦੋ ਹਿੱਸੇ ਕੀਤੇ ਹੋਏ ਵਿਚਕਾਰ ਤਾਰ ਪਾਈ ਹੋਈ

    ਖੱਬਾ ਤੇ ਸੱਜਾ ਲੋਹਗੜ੍ਹ

    ਅਵੇਂ ਸਾਲੇ ਕੁੜੀਆਂ ਭਜਾਈ ਜਾਂਦੇ ਆ

    ਅਤੇ ਇੱਕ 60 ਸਾਲ ਦੀ ਬੁੜੀ ਵੀ ਭਜਦੀ ਦਿਖਾ ਰਹੇ ਜਿਸਦੇ ਘਰ ਨੂੰਹ ਆਈ ਹੋਈ ਆ

    ਹੱਦ ਹੀ ਕਰਤੀ

    ਪਿਓ ਪੁੱਤ ਨੂੰ ਕਹਿੰਦਾ ਤੂੰ ਕੁੜੀ ਕਡ ਲਿਆ 😂😂

    ਸਰ ਗਿਆ ਯਾਰ ਜਮਾ ਹੀ

    ਓਹੋ ਜੇ ਇਸ ਵਿੱਚ ਰੋਲ ਕਰਨ ਵਾਲੇ ਲੱਗੇ ਮੇਨੂ

  2. Ia par rubina ko dhekne ke liye aaye phir as a neutral auduien i luvd the screenplay it is beautiful the freshness in it is so reflecting while watching it ab se mey panjabi movies ko bhi dekh sakhumm!!
    At lastly rubina u r beautiful on screen loads of luv to u and many more to continue and achieve bigger heights ❤❤❤❤

  3. Punjabi tan chjjj nal bolni nai onndi yrr tuci ki dekh k star cast krr rhe ho inder bai ehna sohna ehni sohni punjabi boll reha prr america ton aayi kudi ki bkwaas krr rhi tuci taan yrr punjabi language di dandd laati

  4. Ki sikhya de rahe aa apa apne samaaj nu. Ehda diya fimla parmote krdiyan ne youngsters nu ki haan ehda kr lo. Koi parivarak moive bana lo. Apne punjab vich ehne yodhe hoye ne. Ohna te moive bana lo.

  5. ਬੱਸ ਲੱਗੇ ਰਹੋ ਬਕਵਾਸ ਫਿਲਮਾਂ ਬਨੋਨ ਚ ਕੋਈ ਚੰਗੀ ਫਿਲਮ ਨਾ ਬਣਾਓ ਹੁਣ ਤਾਂ Punjabi industry ਘਟੀਆ ਬਣਦੀ ਜਾ ਰਹੀਆਂ ਆਉਣ ਵਾਲੀ ਯੂਥ ਨੂੰ ਚੰਗੀ ਪੱਟੀ ਪੜਾ ਰਹੀਆਂ ਤਹੀ ਲੋਕ ਬਾਹਰ ਜੰਦਿਆ ਕਿਉੰਕਿ ਏਥੇ ਤੇ ਕਲਾਕਾਰਾਂ ਨੇ ਤੇ ਐਕੋਟਰਾ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ

  6. ਚਮਕੀਲਾ ਗੰਦ ਗਾਉਂਦਾ ਸੀ ਆ ਫਿਲਮ ਦੇ ਵਿੱਚ ਕਿਹੜਾ ਪੰਜਾਬ ਵਿਖਾ ਰਹੇ ਕੀ ਹੁਣ ਓਹ ਚਵਲ ਇਸ ਫਿਲਮ ਦਾ ਵਿਰੋਧ ਕਰਨਗੇ

  7. ਕਿ ਗੱਡਾ ਖੜਾ ਸੀ ਆਹ ਫਿਲਮ ਬਿਨਾਂ। ਇਹੋ ਜੀਆ ਫ਼ਿਲਮਾਂ ਬੈਨ ਕਿਉ ਨੀ ਕਰਦੇ ਸੈਂਸਰ ਬੋਰਡ ਆਲੇ ਜਿਨ੍ਹਾਂ ਚ ਕੁਛ ਕਢਣ ਪਾਉਣ ਨੂੰ ਹੀ ਨੀ

  8. Ikk gall e koi industry dekhlo kinni sanjeeda re creative movies bna rhiya te national award ch cha jandiya idder saade vale na koi sir na mooh films da Punjabi literature ch ikk to ikk story pyi pr nhi

  9. film super duper hit hoti agr hero koi aur hota jaisa ammy virk gurnam bhullar roshan prince jassi giil gippy garewal ranjeet daljeet dushan wagera wagera khas ammy virk